ਮੇਰਾ ਬੈਟ ਕਿੱਥੇ ਹੈ?ਮੇਰਾ ਬੈਟ ਗੁੰਮ ਹੋ ਗਿਆ ਹੈ| ਮੈਨੂੰ ਕਿਤੇ ਵੀ ਨਹੀ ਲੱਭ ਰਿਹਾ|ਮੈਂ ਦਰਵਾਜ਼ੇ ਪਿੱਛੇ ਦੇਖਿਆ ਪਰ ਉਹ ਉੱਥੇ ਨਹੀ ਸੀ|ਮੈਂ ਉੱਪਰ ਚੜ੍ਹ ਕੇ ਦੇਖਿਆ| ਮੈਨੂੰ ਉਹ ਉੱਥੇ ਵੀ ਨਹੀ ਮਿਲਿਆ|ਮੈਂ ਪਲੰਘ ਦੇ ਥੱਲੇ ਦੇਖਿਆ| ਪਰ ਉਹ ਇਥੇ ਵੀ ਨਹੀਂ ਹੈ|ਮੈਂ ਸੰਦੂਕ ਵਿਚ ਲੱਭਿਆ| ਪਰ ਉਹ ਉੱਥੇ ਵੀ ਨਹੀਂ ਸੀ|ਮੈਂ ਉੱਪਰ ਦੇਖਿਆ, ਥੱਲੇ ਦੇਖਿਆ| ਇੱਧਰ ਦੇਖਿਆ, ਉੱਧਰ ਦੇਖਿਆ|ਇਥੇ ਨਹੀ! ਉੱਥੇ ਨਹੀ! ਕਿਤੇ ਨਹੀਂ! ਕਿਤੇ ਨਹੀਂ|


Click to Read an Interactive version of this story here