Now I Lay Me Down To Sleep

Now I lay me down to sleep, I pray dear Lord, Your ways I’ll seek. Keep me safe all through the night. And wake me with the morning light. Jesus, bless me every day, Help me love You, this I pray; As I live my whole life through, Teach me how to follow You. Click…

ਚਾਚੇ ਦਾ ਵਿਆਹ

ਮੇਰੇ ਚਾਚੇ ਦਾ ਵਿਆਹ ਹੈ| ਵਿਆਹ ਪਿੰਡ ਵਿੱਚ ਹੋਏਗਾ| ਅਸੀਂ ਸਭ ਵਿਆਹ ਵਿੱਚ ਜਾ ਰਹੇ ਹਾਂ| ਸਭ ਲੋਕ ਰੇਲ ਗੱਡੀ ਰਾਹੀਂ ਪਿੰਡ ਜਾਵਾਂਗੇ| ਸਭ ਤੋਂ ਪਹਿਲਾਂ ਅਸੀਂ ਸਟੇਸ਼ਨ ਪਹੁੰਚ ਗਏ| ਪਾਪਾ, ਮੰਮੀ, ਵੀਰ ਅਤੇ ਮੈਂ| ਸਾਡੇ ਨਾਲ ਦੋ ਵੱਡੇ ਅਤੇ ਦੋ ਛੋਟੇ ਥੈਲੇ ਹਨ| ਅਤੇ ਇੱਕ ਲਾਲ ਰੰਗ ਦੀ ਪਾਣੀ ਦੀ ਬੋਤਲ| ਹਾਲੇ ਰੇਲ ਗੱਡੀ…

ਜੰਗਲ ਦਾ ਸਕੂਲ

ਜੰਗਲ ਵਿਚ ਹਨੇਰਾ ਹੋਰ ਸੰਘਣਾ ਸੀ| ਚਾਰੇ ਪਾਸੇ ਬਹੁਤ ਸਾਰੇ ਵੱਡੇ ਦਰਖਤ ਸਨ| ਉਨ੍ਹਾਂ ਵਿੱਚਕਾਰ ਪਗਡੰਡੀਆਂ ਸਨ| ਬਹੁਤ ਸਾਰੇ ਜਾਨਵਰ ਅਤੇ ਚਿੜੀਆਂ ਜੰਗਲ ਵਿਚ ਰਹਿੰਦੇ ਸਨ| ਇੱਕ ਸੰਘਣਾ ਜੰਗਲ ਸੀ| ਇੱਕ ਦਿਨ ਸਾਰੇ ਜਾਨਵਰ ਇਕੱਠੇ ਹੋਏ| “ਕੀ ਤੁਸੀਂ ਸੁਣਿਆ ਹੈ?” ਤੋਤੂ ਤੋਤੇ ਨੇ ਪੁਛਿਆ| ਹਿਰਣੀ ਨੇ ਕਿਹਾ, “ਹਾਂ|” “ਕੀ? ਕੀ? ਕੀ?” ਡਰਪੋਕ ਖਰਗੋਸ਼ ਨੇ ਪੁਛਿਆ|…

ਮੈਨੂੰ ਹੁਣੇ ਦੱਸੋ – ਮੇਰੇ ਲਈ ਚੰਗੀਆਂ ਗੱਲਾਂ

ਮੈਨੂੰ ਰੋਜ਼ ਸਕੂਲ ਕਿਉਂ ਜਾਣਾ ਚਾਹੀਦਾ ਹੈ? ਇਹ ਤੇਰੇ ਲਈ ਚੰਗਾ ਹੈ| ਮੈਨੂੰ ਰੋਜ਼ ਨਹਾਉਣਾ ਕਿਉਂ ਚਾਹੀਦਾ ਹੈ? ਇਹ ਤੇਰੇ ਲਈ ਚੰਗਾ ਹੈ| ਮੈਨੂੰ ਧੁੱਪ ਵਿੱਚ ਕਿਉਂ ਨਹੀ ਖੇਡਣਾ ਚਾਹੀਦਾ? ਇਹ ਤੇਰੇ ਲਈ ਚੰਗਾ ਨਹੀ ਹੈ| ਮੈਨੂੰ ਦੇਰ ਨਾਲ ਕਿਉਂ ਨਹੀ ਉਠਣਾ ਚਾਹੀਦਾ? ਇਹ ਤੇਰੇ ਲਈ ਚੰਗਾ ਨਹੀ ਹੈ| ਮੈਨੂੰ ਰੋਜ਼ ਕਿਉਂ ਸੌਣਾ ਚਾਹੀਦਾ ਹੈ?…

ਦਰੱਖ਼ਤ

ਦੇਖੋ ਇਹ ਦਰੱਖ਼ਤ ਹੈ| ਇਹ ਜ਼ਮੀਨ’ ਤੇ ਉੱਗਿਆ ਹੈ| ਅਤੇ ਇਸਦੇ ਚਾਰੇ ਪਾਸੇ ਹਰਾ ਘਾਹ ਹੈ| ਅਤੇ ਇਸਦੇ ਚਾਰੇ ਪਾਸੇ ਹਰਾ ਘਾਹ ਹੈ| ਦੇਖੋ ਇਹ ਦਰੱਖ਼ਤ ਹੈ| ਇਹ ਜ਼ਮੀਨ’ ਤੇ ਉੱਗਿਆ ਹੈ| ਇਸਦੀਆਂ ਜੜ੍ਹਾਂ ਜ਼ਮੀਨ ਦੇ ਅੰਦਰ ਹਨ| ਅਤੇ ਇਸਦੇ ਚਾਰੇ ਪਾਸੇ ਹਰਾ ਘਾਹ ਹੈ| ਅਤੇ ਇਸਦੇ ਚਾਰੇ ਪਾਸੇ ਹਰਾ ਘਾਹ ਹੈ| ਦੇਖੋ ਇਹ ਦਰੱਖ਼ਤ…

ਮੇਰੇ ਦੋਸਤ

ਮੇਰੇ ਬਹੁਤ ਸਾਰੇ ਦੋਸਤ ਹਨ| ਮੇਰੇ ਕੁਝ ਦੋਸਤ ਵੱਡੇ-ਵੱਡੇ ਹਨ| ਅਤੇ… ਕੁਝ ਦੋਸਤ ਛੋਟੇ ਹਾਂ| ਮੇਰੇ ਕਈ ਦੋਸਤ ਬੁੱਢ਼ੇ ਵੀ ਹਨ| ਅਤੇ…. ਕੁਝ ਨੰਨੇ-ਮੁੰਨੇ ਵੀ ਹਨ| ਮੇਰੇ ਕੁਝ ਦੋਸਤ ਅਜਿਹੇ ਵੀ ਹਨ ਜਿਹਨਾਂ ਦੀ….. ਪੂਛ ਵੀ ਹੈ| ਅਤੇ ਕੁਝ ਅਜਿਹੇ ਜਿਨ੍ਹਾਂ ਦੇ… ਪੈਰ ਹੀ ਨਹੀਂ ਹਨ| ਮੇਰੇ ਕੁਝ ਦੋਸਤ ਉੱਡਦੇ ਹਨ| ਅਤੇ ਕੁਝ ਦੋਸਤ ਤੈਰਦੇ…

It’s Night-Night Time

“It’s night-night time,”  Said Mama Bear As her little cub yawned, then smiled.  “Hop upon Mama’s lap. I’ll read to you a while.” “It’s night-night time,”  Said Mama Cat As she drew her kittens near. “The wind is picking up a bit. The rain, we soon will hear.” “It’s night-night time,” Said Mama Raccoon As…

ਮੈਨੂੰ ਹੁਣੇ ਦੱਸੋ

ਬੱਚਾ ਕਿਉਂ ਰੋ ਰਿਹਾ ਹੈ? ਸ਼ਾਇਦ ਉਸਨੂੰ ਭੁੱਖ ਲੱਗੀ ਹੈ| ਮੁੰਡਾ ਦੁਖੀ ਕਿਉਂ ਹੈ? ਸ਼ਾਇਦ ਉਸਨੂੰ ਉਸਦੇ ਪਿਤਾ ਦੀ ਯਾਦ ਆ ਰਹੀ ਹੈ| ਕੁੜੀ ਖੁਸ਼ ਕਿਉਂ ਹੈ? ਉਸਨੂੰ ਨਵੇਂ ਕੱਪੜੇ ਮਿਲੇ ਹਨ|  ਬੁਢਾ ਆਦਮੀ ਹੱਸ ਕਿਉਂ ਰਿਹਾ ਹੈ? ਉਸਨੇ ਇੱਕ ਮਜ਼ੇਦਾਰ ਚੁਟਕੁਲਾ ਪੜ੍ਹਿਆ ਹੈ|  ਔਰਤ ਕਿਉਂ ਮੁਸਕਰਾ ਰਹੀ ਹੈ? ਉਸਦੇ ਬੱਚੇ ਚੁੱਪਚਾਪ ਬੈਠਕੇ ਪੜ੍ਹ ਰਹੇ…

ਮੈਨੂੰ ਹੁਣੇ ਦੱਸੋ – ਰੰਗ

 ਅਸਮਾਨ ਨੀਲਾ ਕਿਉਂ ਹੁੰਦਾ ਹੈ? ਅਸਮਾਨ ਹਮੇਸ਼ਾ ਨੀਲਾ ਨਹੀ ਰਹਿੰਦਾ| ਹੈ ਨਾ? ਪੱਤੇ ਹਰੇ ਕਿਉਂ ਹੁੰਦੇ ਹਨ? ਪੱਤੇ ਹਮੇਸ਼ਾ ਹਰੇ ਨਹੀ ਹੁੰਦੇ| ਹੈ ਨਾ? ਕੇਲੇ ਪੀਲੇ ਕਿਉਂ ਹੁੰਦੇ ਹਨ? ਪੱਕੇ ਕੇਲੇ ਪੀਲੇ ਹੁੰਦੇ ਹਨ| ਕੱਚੇ ਕੇਲੇ ਹਰੇ ਹੁੰਦੇ ਹਨ | ਛਤਰੀ ਕਾਲੀ ਕਿਉਂ ਹੁੰਦੀ ਹੈ? ਸਾਰੀਆਂ ਛਤਰੀਆਂ ਕਲੀਆਂ ਨਹੀ ਹੁੰਦੀਆਂ| ਖੂਨ ਲਾਲ ਕਿਉਂ ਹੁੰਦਾ ਹੈ?…

ਟਿੰਮੀ ਅਤੇ ਪੇਪੇ

ਮੈਂ ਟਿੰਮੀ ਹਾਂ ਇਹ ਮੇਰਾ ਦੋਸਤ ਪੇਪੇ ਹੈ| ਮੈਨੂੰ ਪੇਪੇ ਨੂੰ ਚਿੜਾਉਣ ਵਿੱਚ ਬਹੁਤ ਮਜ਼ਾ ਆਉਂਦਾ ਹੈ| ਮੈਂ ਉਸਨੂੰ ਕਹਿੰਦੀ ਹਾਂ,” ਮੈਂ ਤੇਰੇ ਤੋਂ ਚੰਗੀ ਹਾਂ|” ਉਸਨੂੰ ਇਹ ਚੰਗਾ ਨਹੀ ਲੱਗਦਾ| ਮੈਂ ਉਸਨੂੰ ਕਹਿੰਦੀ ਹਾਂ, “ਦੇਖ ਮੇਰੀ ਨੱਕ ਹੈ|” ਜਵਾਬ ਵਿੱਚ ਉਹ ਕਹਿੰਦਾ ਹੈ, “ਭਉਂ|” ਇਸਦਾ ਮਤਲਬ ਉਸਦੀ ਵੀ ਨੱਕ ਹੈ| “ਦੇਖ ਮੇਰੇ ਕੰਨ ਹਨ,…