ਦਰੱਖ਼ਤਦੇਖੋ ਇਹ ਦਰੱਖ਼ਤ ਹੈ| ਇਹ ਜ਼ਮੀਨ’ ਤੇ ਉੱਗਿਆ ਹੈ| ਅਤੇ ਇਸਦੇ ਚਾਰੇ ਪਾਸੇ ਹਰਾ ਘਾਹ ਹੈ| ਅਤੇ ਇਸਦੇ ਚਾਰੇ ਪਾਸੇ ਹਰਾ ਘਾਹ ਹੈ|ਦੇਖੋ ਇਹ ਦਰੱਖ਼ਤ ਹੈ| ਇਹ ਜ਼ਮੀਨ’ ਤੇ ਉੱਗਿਆ ਹੈ| ਇਸਦੀਆਂ ਜੜ੍ਹਾਂ ਜ਼ਮੀਨ ਦੇ ਅੰਦਰ ਹਨ| ਅਤੇ ਇਸਦੇ ਚਾਰੇ ਪਾਸੇ ਹਰਾ ਘਾਹ ਹੈ| ਅਤੇ ਇਸਦੇ ਚਾਰੇ ਪਾਸੇ ਹਰਾ ਘਾਹ ਹੈ|ਦੇਖੋ ਇਹ ਦਰੱਖ਼ਤ ਹੈ| ਇਹ ਜ਼ਮੀਨ’ ਤੇ ਉੱਗਿਆ ਹੈ| ਇਸਦੀਆਂ ਜੜ੍ਹਾਂ ਜ਼ਮੀਨ ਦੇ ਅੰਦਰ ਹਨ| ਮਿੱਟੀ ਨੇ ਜੜ੍ਹਾਂ ਨੂੰ ਢੱਕਿਆ ਹੋਇਆ ਹੈ| ਅਤੇ ਇਸਦੇ ਚਾਰੇ ਪਾਸੇ ਹਰਾ ਘਾਹ ਹੈ| ਅਤੇ ਇਸਦੇ ਚਾਰੇ ਪਾਸੇ ਹਰਾ ਘਾਹ ਹੈ|ਦੇਖੋ ਇਹ ਦਰੱਖ਼ਤ ਹੈ| ਇਹ ਜ਼ਮੀਨ’ ਤੇ ਉੱਗਿਆ ਹੈ| ਇਸਦੀਆਂ ਜੜ੍ਹਾਂ ਜ਼ਮੀਨ ਦੇ ਅੰਦਰ ਹਨ| ਮਿੱਟੀ ਨੇ ਜੜ੍ਹਾਂ ਨੂੰ ਢੱਕਿਆ ਹੋਇਆ ਹੈ| ਇਸਦਾ ਤਣਾ ਸਿੱਧਾ ਖੜਾ ਹੈ| ਅਤੇ ਇਸਦੇ ਚਾਰੇ ਪਾਸੇ ਹਰਾ ਘਾਹ ਹੈ| ਅਤੇ ਇਸਦੇ ਚਾਰੇ ਪਾਸੇ ਹਰਾ ਘਾਹ ਹੈ|ਦੇਖੋ ਇਹ ਦਰੱਖ਼ਤ ਹੈ| ਇਹ ਜ਼ਮੀਨ’ ਤੇ ਉੱਗਿਆ ਹੈ| ਇਸਦੀਆਂ ਜੜ੍ਹਾਂ ਜ਼ਮੀਨ ਦੇ ਅੰਦਰ ਹਨ| ਮਿੱਟੀ ਨੇ ਜੜ੍ਹਾਂ ਨੂੰ ਢੱਕਿਆ ਹੋਇਆ ਹੈ| ਇਸਦਾ ਤਣਾ ਸਿੱਧਾ ਖੜਾ ਹੈ| ਅਤੇ ਤਣੇ ਤੋਂ ਟਾਹਣੀਆਂ ਬਾਹਰ ਵੱਲ ਫੈਲੀਆਂ ਹਨ| ਅਤੇ ਇਸਦੇ ਚਾਰੇ ਪਾਸੇ ਹਰਾ ਘਾਹ ਹੈ| ਅਤੇ ਇਸਦੇ ਚਾਰੇ ਪਾਸੇ ਹਰਾ ਘਾਹ ਹੈ|ਦੇਖੋ ਇਹ ਦਰੱਖ਼ਤ ਹੈ| ਇਹ ਜ਼ਮੀਨ’ ਤੇ ਉੱਗਿਆ ਹੈ| ਇਸਦੀਆਂ ਜੜ੍ਹਾਂ ਜ਼ਮੀਨ ਦੇ ਅੰਦਰ ਹਨ| ਮਿੱਟੀ ਨੇ ਜੜ੍ਹਾਂ ਨੂੰ ਢੱਕਿਆ ਹੋਇਆ ਹੈ| ਇਸਦਾ ਤਣਾ ਸਿੱਧਾ ਖੜਾ ਹੈ| ਅਤੇ ਤਣੇ ਤੋਂ ਟਾਹਣੀਆਂ ਬਾਹਰ ਵੱਲ ਫੈਲੀਆਂ ਹਨ| ਅਤੇ ਟਾਹਣੀਆਂ’ ਚੋਂ ਪੱਤੇ ਨਿਕਲ ਰਹੇ ਹਨ| ਅਤੇ ਇਸਦੇ ਚਾਰੇ ਪਾਸੇ ਹਰਾ ਘਾਹ ਹੈ| ਅਤੇ ਇਸਦੇ ਚਾਰੇ ਪਾਸੇ ਹਰਾ ਘਾਹ ਹੈ|ਦੇਖੋ ਇਹ ਦਰੱਖ਼ਤ ਹੈ| ਇਹ ਜ਼ਮੀਨ’ ਤੇ ਉੱਗਿਆ ਹੈ| ਇਸਦੀਆਂ ਜੜ੍ਹਾਂ ਜ਼ਮੀਨ ਦੇ ਅੰਦਰ ਹਨ| ਮਿੱਟੀ ਨੇ ਜੜ੍ਹਾਂ ਨੂੰ ਢੱਕਿਆ ਹੋਇਆ ਹੈ| ਇਸਦਾ ਤਣਾ ਸਿੱਧਾ ਖੜਾ ਹੈ| ਅਤੇ ਤਣੇ ਤੋਂ ਟਾਹਣੀਆਂ ਬਾਹਰ ਵੱਲ ਫੈਲੀਆਂ ਹਨ| ਟਾਹਣੀਆਂ’ ਚੋਂ ਪੱਤੇ ਨਿਕਲ ਰਹੇ ਹਨ| ਅਤੇ ਪੱਤਿਆਂ ਨਾਲ ਫੁੱਲ ਖਿੜਦੇ ਹਨ| ਅਤੇ ਇਸਦੇ ਚਾਰੇ ਪਾਸੇ ਹਰਾ ਘਾਹ ਹੈ| ਅਤੇ ਇਸਦੇ ਚਾਰੇ ਪਾਸੇ ਹਰਾ ਘਾਹ ਹੈ|ਦੇਖੋ ਇਹ ਦਰੱਖ਼ਤ ਹੈ| ਇਹ ਜ਼ਮੀਨ’ ਤੇ ਉੱਗਿਆ ਹੈ| ਇਸਦੀਆਂ ਜੜ੍ਹਾਂ ਜ਼ਮੀਨ ਦੇ ਅੰਦਰ ਹਨ| ਮਿੱਟੀ ਨੇ ਜੜ੍ਹਾਂ ਨੂੰ ਢੱਕਿਆ ਹੋਇਆ ਹੈ| ਇਸਦਾ ਤਣਾ ਸਿੱਧਾ ਖੜਾ ਹੈ| ਅਤੇ ਤਣੇ ਤੋਂ ਟਾਹਣੀਆਂ ਬਾਹਰ ਵੱਲ ਫੈਲੀਆਂ ਹਨ| ਅਤੇ ਟਾਹਣੀਆਂ’ ਚੋਂ ਪੱਤੇ ਨਿਕਲ ਰਹੇ ਹਨ| ਅਤੇ ਪੱਤਿਆਂ ਨਾਲ ਫੁੱਲ ਖਿੜਦੇ ਹਨ| ਅਤੇ ਫੁੱਲਾਂ ਨੂੰ ਫਲ ਲੱਗ ਰਹੇ ਹਨ| ਅਤੇ ਇਸਦੇ ਚਾਰੇ ਪਾਸੇ ਹਰਾ ਘਾਹ ਹੈ| ਅਤੇ ਇਸਦੇ ਚਾਰੇ ਪਾਸੇ ਹਰਾ ਘਾਹ ਹੈ|ਦੇਖੋ ਇਹ ਦਰੱਖ਼ਤ ਹੈ| ਇਹ ਜ਼ਮੀਨ’ ਤੇ ਉੱਗਿਆ ਹੈ| ਇਸਦੀਆਂ ਜੜ੍ਹਾਂ ਜ਼ਮੀਨ ਦੇ ਅੰਦਰ ਹਨ| ਮਿੱਟੀ ਨੇ ਜੜ੍ਹਾਂ ਨੂੰ ਢੱਕਿਆ ਹੋਇਆ ਹੈ| ਇਸਦਾ ਤਣਾ ਸਿੱਧਾ ਖੜਾ ਹੈ| ਤਣੇ ਤੋਂ ਟਾਹਣੀਆਂ ਬਾਹਰ ਵੱਲ ਫੈਲੀਆਂ ਹਨ| ਟਾਹਣੀਆਂ’ ਚੋਂ ਪੱਤੇ ਨਿਕਲ ਰਹੇ ਹਨ| ਪੱਤਿਆਂ ਨਾਲ ਫੁੱਲ ਖਿੜਦੇ ਹਨ| ਫੁੱਲਾਂ ਨੂੰ ਫਲ ਲੱਗ ਰਹੇ ਹਨ| ਅਤੇ ਫ਼ਲ ਦੇ ਅੰਦਰ ਇੱਕ ਬੀਜ ਹੈ| ਅਤੇ ਇਸਦੇ ਚਾਰੇ ਪਾਸੇ ਹਰਾ ਘਾਹ ਹੈ| ਅਤੇ ਇਸਦੇ ਚਾਰੇ ਪਾਸੇ ਹਰਾ ਘਾਹ ਹੈ|ਛੇਤੀ ਹੀ… ਇੱਕ ਛੋਟਾ ਜਿਹਾ ਬੂਟਾ ਬੀਜ਼ ਵਿਚੋਂ ਬਾਹਰ ਨਿਕਲੇਗਾ| ਇੱਕ ਦਿਨ ਇਹ ਇੱਕ ਦਰੱਖ਼ਤ ਬਣੇਗਾ| ਅਤੇ ਇਸਦੇ ਚਾਰੇ ਪਾਸੇ ਹਰਾ ਘਾਹ ਉੱਘੇਗਾ| ਅਤੇ ਇਸਦੇ ਚਾਰੇ ਪਾਸੇ ਹਰਾ ਘਾਹ ਉੱਘੇਗਾ|
Click to Read an Interactive version of this story here