ਮੇਰੇ ਦੋਸਤਮੇਰੇ ਬਹੁਤ ਸਾਰੇ ਦੋਸਤ ਹਨ| ਮੇਰੇ ਕੁਝ ਦੋਸਤ ਵੱਡੇ-ਵੱਡੇ ਹਨ| ਅਤੇ…ਕੁਝ ਦੋਸਤ ਛੋਟੇ ਹਾਂ| ਮੇਰੇ ਕਈ ਦੋਸਤ ਬੁੱਢ਼ੇ ਵੀ ਹਨ|ਅਤੇ…. ਕੁਝ ਨੰਨੇ-ਮੁੰਨੇ ਵੀ ਹਨ| ਮੇਰੇ ਕੁਝ ਦੋਸਤ ਅਜਿਹੇ ਵੀ ਹਨ ਜਿਹਨਾਂ ਦੀ….. ਪੂਛ ਵੀ ਹੈ|ਅਤੇ ਕੁਝ ਅਜਿਹੇ ਜਿਨ੍ਹਾਂ ਦੇ… ਪੈਰ ਹੀ ਨਹੀਂ ਹਨ| ਮੇਰੇ ਕੁਝ ਦੋਸਤ ਉੱਡਦੇ ਹਨ| ਅਤੇ ਕੁਝ ਦੋਸਤ ਤੈਰਦੇ ਵੀ ਹਨ|ਓਹ! ਹੋ! ਕਿਤਾਬਾਂ ਵੀ ਤਾਂ ਮੇਰੀਆਂ ਦੋਸਤ ਹਨ| ਪਰ, ਮੇਰਾ ਸਭ ਤੋਂ ਚੰਗਾ ਦੋਸਤ ਕੋਣ ਹੈ? ਕੌਣ? ਕੌਣ? ਕੌਣ?ਮੇਰੀ ਮਾਂ!!!
Click to Read an Interactive version of this story here