ਮੈਨੂੰ ਹੁਣੇ ਦੱਸੋ – ਮੇਰੇ ਲਈ ਚੰਗੀਆਂ ਗੱਲਾਂਮੈਨੂੰ ਰੋਜ਼ ਸਕੂਲ ਕਿਉਂ ਜਾਣਾ ਚਾਹੀਦਾ ਹੈ?ਇਹ ਤੇਰੇ ਲਈ ਚੰਗਾ ਹੈ|ਮੈਨੂੰ ਰੋਜ਼ ਨਹਾਉਣਾ ਕਿਉਂ ਚਾਹੀਦਾ ਹੈ?ਇਹ ਤੇਰੇ ਲਈ ਚੰਗਾ ਹੈ|ਮੈਨੂੰ ਧੁੱਪ ਵਿੱਚ ਕਿਉਂ ਨਹੀ ਖੇਡਣਾ ਚਾਹੀਦਾ?ਇਹ ਤੇਰੇ ਲਈ ਚੰਗਾ ਨਹੀ ਹੈ|ਮੈਨੂੰ ਦੇਰ ਨਾਲ ਕਿਉਂ ਨਹੀ ਉਠਣਾ ਚਾਹੀਦਾ?ਇਹ ਤੇਰੇ ਲਈ ਚੰਗਾ ਨਹੀ ਹੈ|ਮੈਨੂੰ ਰੋਜ਼ ਕਿਉਂ ਸੌਣਾ ਚਾਹੀਦਾ ਹੈ?ਤੇਰੇ ਸ਼ਰੀਰ ਨੂੰ ਆਰਾਮ ਚਾਹੀਦਾ ਹੈ|ਮੈਂ ਤੁਹਾਡੀ ਗੱਲ ਕਿਉਂ ਸੁਣਾ? ਤੂੰ ਜਾਣਦਾ ਹੈਂ ਕਿਉਂ…|
Click to Read an Interactive version of this story here