ਮੈਨੂੰ ਹੁਣੇ ਦੱਸੋ – ਰੰਗ ਅਸਮਾਨ ਨੀਲਾ ਕਿਉਂ ਹੁੰਦਾ ਹੈ?ਅਸਮਾਨ ਹਮੇਸ਼ਾ ਨੀਲਾ ਨਹੀ ਰਹਿੰਦਾ| ਹੈ ਨਾ?ਪੱਤੇ ਹਰੇ ਕਿਉਂ ਹੁੰਦੇ ਹਨ?ਪੱਤੇ ਹਮੇਸ਼ਾ ਹਰੇ ਨਹੀ ਹੁੰਦੇ| ਹੈ ਨਾ?ਕੇਲੇ ਪੀਲੇ ਕਿਉਂ ਹੁੰਦੇ ਹਨ?ਪੱਕੇ ਕੇਲੇ ਪੀਲੇ ਹੁੰਦੇ ਹਨ| ਕੱਚੇ ਕੇਲੇ ਹਰੇ ਹੁੰਦੇ ਹਨ |ਛਤਰੀ ਕਾਲੀ ਕਿਉਂ ਹੁੰਦੀ ਹੈ?ਸਾਰੀਆਂ ਛਤਰੀਆਂ ਕਲੀਆਂ ਨਹੀ ਹੁੰਦੀਆਂ|ਖੂਨ ਲਾਲ ਕਿਉਂ ਹੁੰਦਾ ਹੈ?ਖੂਨ ਵਿਚ ਲੋਹਾ ਹੁੰਦਾ ਹੈ| ਉਹੀ ਇਸਨੂੰ ਲਾਲ ਬਣਾਉਂਦਾ ਹੈ|ਨਮਕ ਸਫੈਦ ਕਿਉਂ ਹੁੰਦਾ ਹੈ?… ਮੈਨੂੰ ਨਹੀ ਪਤਾ|
Click to Read an Interactive version of this story here