ਮੈਨੂੰ ਹੁਣੇ ਦੱਸੋਬੱਚਾ ਕਿਉਂ ਰੋ ਰਿਹਾ ਹੈ? ਸ਼ਾਇਦ ਉਸਨੂੰ ਭੁੱਖ ਲੱਗੀ ਹੈ|ਮੁੰਡਾ ਦੁਖੀ ਕਿਉਂ ਹੈ? ਸ਼ਾਇਦ ਉਸਨੂੰ ਉਸਦੇ ਪਿਤਾ ਦੀ ਯਾਦ ਆ ਰਹੀ ਹੈ|ਕੁੜੀ ਖੁਸ਼ ਕਿਉਂ ਹੈ? ਉਸਨੂੰ ਨਵੇਂ ਕੱਪੜੇ ਮਿਲੇ ਹਨ| ਬੁਢਾ ਆਦਮੀ ਹੱਸ ਕਿਉਂ ਰਿਹਾ ਹੈ? ਉਸਨੇ ਇੱਕ ਮਜ਼ੇਦਾਰ ਚੁਟਕੁਲਾ ਪੜ੍ਹਿਆ ਹੈ| ਔਰਤ ਕਿਉਂ ਮੁਸਕਰਾ ਰਹੀ ਹੈ? ਉਸਦੇ ਬੱਚੇ ਚੁੱਪਚਾਪ ਬੈਠਕੇ ਪੜ੍ਹ ਰਹੇ ਹਨ|ਉਹ ਔਰਤ ਕੀ ਸੋਚ ਰਹੀ ਹੈ? ਉਹ ਸ਼ਰਮਾ ਰਹੀ ਹੈ|
Click to Read an Interactive version of this story here